15 August Celebrate in Baba Jogi Peer School,Ralla
ਬਾਬਾ ਜੋਗੀਪੀਰ ਪਬिਲਕ ਸੀਨੀ. ਸੈਕੰ. ਸਕੂਲ, ਰॅਲਾ ( ਮਾਨਸਾ ) िਵਖੇ ਅਾਜ਼ਾਦੀ ਦਾ ਦਿਹਾੜਾ ਬੜੇ ੳੁਤਸ਼ਾਹ ਨਾਲ ਮਨਾਇਆ िਗਆ | ਰਾਸ਼ਟਰੀ ਝੰਡਾ ਲਹਿਰਾੳੁਣ ਦੀ ਰਸਮ ਸ੍ . ਸੇਵਕ ਸਿੰਘ ਸਰਪੰਚ (ਰॅਲਾ) ਨੇ ਨਿਭਾਈ | ਇਸ ਸਮੇਂ ਮੈਡਮ ਪਰਮਜੀਤ ਕੌਰ ਸੌਹਲ ਕੋਆਰਡੀਨੇਟਰ ਨिਹਰੂ ਯੁਵਾ ਕੇਂਦਰ ਮਾਨਸਾ , ਬਾਬਾ ਜੋਗੀਪੀਰ ਸਕੂਲ ਪ੍ਬੰਧਕ ਕਮੇਟੀ , िਪ੍ੰਸੀਪਲ ਮੈਡਮ ਅਤੇ ਸਮੂਹ ਸਟਾਫ ਮੌਕੇ 'ਤੇ ਮੌਜੂਦ ਸਨ| ਝੰਡਾ ਲਹਿਰਾੳੁਣ ਦੀ ਰਸਮ ਤੋ ਬਾਅਦ ਆਜ਼ਾਦੀ ਦਿਵਸ ਨਾਲ ਸਬੰਧੀ ਸਕੂਲ ਦੇ ਵਿਦਿਆਰਥੀਆ ਵॅਲੋਂ ਕੋਰੀਓਗਾ੍ਫੀਜ , ਸਕਿਟ , ਭੰਗੜਾ ਅਤੇ ਗਿॅਧੇ ਵਾਲੀਆ ਆਈਟਮਜ਼ ਕੀਤੀਆ ਗਈਆਂ |
ਸਵਛ ਭਾਰਤ ਅਿਭਅਾਨ ਤਹਿਤ ਬਾਬਾ ਜੋਗੀਪੀਰ ਪਬਲਿਕ .ਸ.ਸ ਸਕੂਲ ਵਿਚ ਸਮੂਹ ਸਟਾਫ ਅਤੇ ਬਚਿਅਾ ਦੁਅਾਰਾ ਬੂਟੇ ਲਾੳੁਣ ਦੀ ਸ਼ੂਰੁਅਾਤ ਕੀਤੀ ਗੲੀ..
Categories
-
Latest Memorable photo of Baba Jogi Peer School, Ralla #babajogipeerschool #babajogipeer #photobyjot #jotchahal #jogip...
-
.......... ਪੰਜਾਬ ਤਿਉਹਾਰਾਂ ਦੀ ਧਰਤੀ ਹੈ। ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਮਹੀਨੇ ਮਾਪੇ ਜਿੱਥੇ ਆਪਣੀਆਂ ਵਿਆਂਹਦੜ ਧੀਆਂ...
Comments
Featured post
Latest Memorable photo of Baba Jogi Peer School, Ralla
Latest Memorable photo of Baba Jogi Peer School, Ralla #babajogipeerschool #babajogipeer #photobyjot #jotchahal #jogip...