ਬਾਬਾ ਜੋਗੀਪੀਰ ਪਬिਲਕ ਸੀਨੀ. ਸੈਕੰ. ਸਕੂਲ, ਰॅਲਾ ( ਮਾਨਸਾ ) िਵਖੇ ਅਾਜ਼ਾਦੀ ਦਾ ਦਿਹਾੜਾ ਬੜੇ ੳੁਤਸ਼ਾਹ ਨਾਲ ਮਨਾਇਆ िਗਆ | ਰਾਸ਼ਟਰੀ ਝੰਡਾ ਲਹਿਰਾੳੁਣ ਦੀ ਰਸਮ ਸ੍ . ਸੇਵਕ ਸਿੰਘ ਸਰਪੰਚ (ਰॅਲਾ) ਨੇ ਨਿਭਾਈ | ਇਸ ਸਮੇਂ ਮੈਡਮ ਪਰਮਜੀਤ ਕੌਰ ਸੌਹਲ ਕੋਆਰਡੀਨੇਟਰ ਨिਹਰੂ ਯੁਵਾ ਕੇਂਦਰ ਮਾਨਸਾ , ਬਾਬਾ ਜੋਗੀਪੀਰ ਸਕੂਲ ਪ੍ਬੰਧਕ ਕਮੇਟੀ , िਪ੍ੰਸੀਪਲ ਮੈਡਮ ਅਤੇ ਸਮੂਹ ਸਟਾਫ ਮੌਕੇ 'ਤੇ ਮੌਜੂਦ ਸਨ| ਝੰਡਾ ਲਹਿਰਾੳੁਣ ਦੀ ਰਸਮ ਤੋ ਬਾਅਦ ਆਜ਼ਾਦੀ ਦਿਵਸ ਨਾਲ ਸਬੰਧੀ ਸਕੂਲ ਦੇ ਵਿਦਿਆਰਥੀਆ ਵॅਲੋਂ ਕੋਰੀਓਗਾ੍ਫੀਜ , ਸਕਿਟ , ਭੰਗੜਾ ਅਤੇ ਗਿॅਧੇ ਵਾਲੀਆ ਆਈਟਮਜ਼ ਕੀਤੀਆ ਗਈਆਂ |
15 August Celebrate in Baba Jogi Peer School,Ralla